ਲੀਡਰਾਂ ਵਿੱਚ ਸੌਂਹ ਦਾ ਵੱਧਦਾ ਕ੍ਰੇਜ਼, ਵੋਟਰਾਂ ਨੂੰ ਮੂਰਖ ਬਣਾ ਜਾਂਚ ਦੀ ਗੱਲ ਛੱਡ ਧਾਰਮਿਕ ਥਾਵਾਂ ਤੇ ਸੌਂਹ ਖਾਣ ਵੱਲ ਭੱਜਣ ਨੂੰ ਭੱਬਾ ਭਾਰ ਹੋਏ ਨੇਤਾ ਜੀ

ਗੁਰਦਾਸਪੁਰ, 31 ਜਨਵਰੀ (ਮੰਨਣ ਸੈਣੀ)। 2022 ਦੀਆਂ ਚੋਣਾਂ ਦਾ ਅਖਾੜਾ ਭੱਖ ਚੁੱਕਿਆ ਅਤੇ ਲੀਡਰਾਂ ਵੱਲੋਂ ਹਰ ਵਤੀਰਾ ਅਪਣਾ ਕੇ ਕਿਸੇ ਨਾ ਕਿਸੇ ਤਰਾਂ ਜਨਤਾ ਨੂੰ ਆਪਣੇ ਨਾਲ ਜੋੜਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਜਿਸਦੇ ਚੱਲਦਿਆ ਅੱਜ ਕੱਲ ਸੌਂਹ ਖਾਣਾ ਕਾਫ਼ੀ ਮਸ਼ਹੂਰ ਹੋ ਰਿਹਾ ਅਤੇ ਸੌਂਹ ਦਾ ਕ੍ਰੇਜ਼ ਲੀਡ਼ਰਾ ਵਿੱਚ ਕਾਫ਼ੀ ਵੱਧਦਾ ਜਾ ਰਿਹਾ। ਹਰੇਕ … Continue reading ਲੀਡਰਾਂ ਵਿੱਚ ਸੌਂਹ ਦਾ ਵੱਧਦਾ ਕ੍ਰੇਜ਼, ਵੋਟਰਾਂ ਨੂੰ ਮੂਰਖ ਬਣਾ ਜਾਂਚ ਦੀ ਗੱਲ ਛੱਡ ਧਾਰਮਿਕ ਥਾਵਾਂ ਤੇ ਸੌਂਹ ਖਾਣ ਵੱਲ ਭੱਜਣ ਨੂੰ ਭੱਬਾ ਭਾਰ ਹੋਏ ਨੇਤਾ ਜੀ